Skip to main content
Skip to main content.

ਅਦਾਲਤ ਦਾ ਟਿਕਾਣਾ ਅਤੇ ਸੰਪਰਕ ਜਾਣਕਾਰੀ

  • 37.755615, -122.252722

    Alameda - George E. McDonald Hall of Justice

    2233 Shore Line Drive
    Alameda, CA 94501

    ਪਾਰਕਿੰਗ

    ਅਦਾਲਤ ਦੇ ਨਾਲ ਵਾਲੀ ਜਗ੍ਹਾ 'ਤੇ ਮੁਫਤ ਪਾਰਕਿੰਗ ਉਪਲਬਧ ਹੈ।

    ਪਬਲਿਕ ਟ੍ਰਾਂਸਪੋਰਟੇਸ਼ਨ

    ਸਭ ਤੋਂ ਨਜ਼ਦੀਕੀ BART ਸਟੇਸ਼ਨ Fruitvale (2.4 ਮੀਲ) ਹੈ। AC ਟ੍ਰਾਂਜ਼ਿਟ ਕਈ ਬੱਸ ਲਾਈਨਾਂ ਦਾ ਸੰਚਾਲਨ ਕਰਦਾ ਹੈ ਜੋ ਇਸ ਖੇਤਰ ਵਿੱਚ ਚਲਦੀਆਂ ਹਨ, ਜਿਸ ਵਿੱਚ ਉਹ ਬੱਸ ਰੂਟ ਵੀ ਸ਼ਾਮਲ ਹੈ ਜੋ BART ਨੂੰ ਅਦਾਲਤ ਨਾਲ ਜੋੜਦਾ ਹੈ।

    ਇਸ ਸਥਾਨ 'ਤੇ ਅਦਾਲਤੀ ਡਿਵੀਜ਼ਨਾਂ

    • ਰਿਕਾਰਡ ਪ੍ਰਬੰਧਨ ਯੂਨਿਟ
    • ਨਿਪਟਾਰਾ ਯੂਨਿਟ

    ਵਿਭਾਗ

    • 301-303

    ਅਦਾਲਤੀ ਸੇਵਾਵਾਂ ਲਈ ਸਮਾਂ

    ਦਫ਼ਤਰ ਕੰਮ ਕਰਨ ਦਾ ਸਮਾਂ ਫ਼ੋਨ ਕਰਨ ਦਾ ਸਮਾਂ ਡ੍ਰਾਪ ਬਾਕਸ ਦਾ ਸਮਾਂ
    ਰਿਕਾਰਡ ਪ੍ਰਬੰਧਨ 8:30 ਤੋਂ 2:00 8:30 ਤੋਂ 2:00

    2:00 ਤੋਂ 4:00

  • 37.869605, -122.2731917

    Berkeley Courthouse

    2120 Martin Luther King, Jr. Way
    Berkeley, CA 94704

    ਫ਼ੋਨ ਅਤੇ ਫੈਕਸ ਨੰਬਰ    

    ਫ਼ੋਨ ਨੰਬਰ:    510-647-4439
    ਪ੍ਰੋਬੇਟ ਪਰੀਖਿਅਕ ਫ਼ੋਨ:     N/A
    ਪ੍ਰੀ-ਗ੍ਰਾਂਟ ਸੂਚੀ:     510-647-4404

    ਪਾਰਕਿੰਗ

    ਸੀਮਤ ਪਾਰਕਿੰਗ ਨੇੜੇ ਦੀਆਂ ਗਲੀਆਂ ਵਿੱਚ ਉਪਲਬਧ ਹੈ। ਪਾਰਕਿੰਗ ਗੈਰੇਜ Center ਅਤੇ Kittredge Streets 'ਤੇ ਉਪਲਬਧ ਹਨ।

    ਪਬਲਿਕ ਟ੍ਰਾਂਸਪੋਰਟੇਸ਼ਨ

    ਸਭ ਤੋਂ ਨਜ਼ਦੀਕੀ BART ਸਟੇਸ਼ਨ Downtown Berkeley (.3 ਮੀਲ) ਹੈ। AC ਟਰਾਂਜ਼ਿਟਇਸ ਖੇਤਰ 'ਤੇ ਚੱਲਣ ਵਾਲੀਆਂ ਕਈ ਬੱਸ ਲਾਈਨਾਂ ਦਾ ਸੰਚਾਲਨ ਕਰਦਾ ਹੈ।

    ਇਸ ਸਥਾਨ 'ਤੇ ਅਦਾਲਤੀ ਡਿਵੀਜ਼ਨਾਂ

    • ਪ੍ਰੋਬੇਟ

    ਵਿਭਾਗ

    • 201-202

    ਸੇਵਾਵਾਂ

    • ਪ੍ਰੋਬੇਟ ਪਰੀਖਿਅਕ

            ਫ਼ੋਨ ਦਾ ਸਮਾਂ:   ਸਵੇਰੇ 9:00 ਵਜੇ ਤੋਂ ਸਵੇਰੇ 10:00 ਵਜੇ ਤੱਕ

    ਅਦਾਲਤੀ ਸੇਵਾਵਾਂ

    ਦਫਤਰ ਲਈ ਸਮਾਂਕੰਮ ਕਰਨ ਦਾ ਸਮਾਂ ਫ਼ੋਨ ਕਰਨ ਦਾ ਸਮਾਂ ਡ੍ਰਾਪ ਬਾਕਸ ਦਾ ਸਮਾਂ
    ਪ੍ਰੋਬੇਟ 8:30 ਤੋਂ 2:00 8:30 ਤੋਂ 2:00

    3:00 ਤੋਂ 4:00

  • 37.715139, -121.888757

    Dublin - East County Hall of Justice

    5151 Gleason Drive
    Dublin, CA 94568

    ਪਾਰਕਿੰਗ

    ਅਦਾਲਤ ਦੇ ਨਾਲ ਵਾਲੀ ਜਗ੍ਹਾ 'ਤੇ ਮੁਫਤ ਪਾਰਕਿੰਗ ਉਪਲਬਧ ਹੈ।

    ਪਬਲਿਕ ਟ੍ਰਾਂਸਪੋਰਟੇਸ਼ਨ

    ਸਭ ਤੋਂ ਨਜ਼ਦੀਕੀ BART ਸਟੇਸ਼ਨ Dublin/Pleasanton ਹੈ। BART ਤੋਂ ਅਦਾਲਤ ਤੱਕ Livermore Amador Valley Transit Authority  ਬੱਸਾਂ ਚਲਾਉਂਦਾ ਹੈ।

    ਇਸ ਸਥਾਨ 'ਤੇ ਅਦਾਲਤੀ ਡਿਵੀਜ਼ਨਾਂ

    ਵਿਭਾਗ

    • 701 - 713

    ਸੇਵਾਵਾਂ

    • ਵਾਲੰਟੀਅਰ ਜਾਣਕਾਰੀ ਡੈਸਕ

    ਅਦਾਲਤੀ ਸੇਵਾਵਾਂ ਲਈ ਸਮਾਂ

    ਦਫ਼ਤਰ ਕੰਮ ਕਰਨ ਦਾ ਸਮਾਂ ਫ਼ੋਨ ਕਰਨ ਦਾ ਸਮਾਂ ਡ੍ਰਾਪ ਬਾਕਸ ਦਾ ਸਮਾਂ
    ਅਪਰਾਧਿਕ 8:30 ਤੋਂ 3:00 8:30 ਤੋਂ 3:00 3:00 ਤੋਂ 4:00
    ਟ੍ਰੈਫਿਕ 8:00 ਤੋਂ 3:00 8:30 ਤੋਂ 3:00 3:00 ਤੋਂ 4:00
    ਜਿਊਰੀ ਦੀਆਂ ਸੇਵਾਵਾਂ 8:30 ਤੋਂ 4:00 8:30 ਤੋਂ 4:00  
  • 37.550738, -121.976837

    Fremont Hall of Justice

    39439 Paseo Padre Parkway
    Fremont, CA 94538

    ਪਾਰਕਿੰਗ

    ਅਦਾਲਤ ਦੇ ਨਾਲ ਵਾਲੀ ਜਗ੍ਹਾ 'ਤੇ ਮੁਫਤ ਪਾਰਕਿੰਗ ਉਪਲਬਧ ਹੈ।

    ਪਬਲਿਕ ਟ੍ਰਾਂਸਪੋਰਟੇਸ਼ਨ

    ਸਭ ਤੋਂ ਨਜ਼ਦੀਕੀ BART ਸਟੇਸ਼ਨ Fremont (.6 ਮੀਲ) ਹੈ। AC ਟਰਾਂਜ਼ਿਟਇਸ ਖੇਤਰ 'ਤੇ ਚੱਲਣ ਵਾਲੀਆਂ ਕਈ ਬੱਸ ਲਾਈਨਾਂ ਦਾ ਸੰਚਾਲਨ ਕਰਦਾ ਹੈ।

    ਇਸ ਸਥਾਨ 'ਤੇ ਅਦਾਲਤੀ ਡਿਵੀਜ਼ਨਾਂ

    ਵਿਭਾਗ

    • 601 - 608

    ਸੇਵਾਵਾਂ

    • ਵਾਲੰਟੀਅਰ ਜਾਣਕਾਰੀ ਡੈਸਕ

    ਅਦਾਲਤੀ ਸੇਵਾਵਾਂ ਲਈ ਸਮਾਂ

    ਦਫ਼ਤਰ ਕੰਮ ਕਰਨ ਦਾ ਸਮਾਂ ਫ਼ੋਨ ਕਰਨ ਦਾ ਸਮਾਂ ਡ੍ਰਾਪ ਬਾਕਸ ਦਾ ਸਮਾਂ
    ਅਪਰਾਧਿਕ 8:30 ਤੋਂ 3:00 8:30 ਤੋਂ 3:00 3:00 ਤੋਂ 4:00
    ਟ੍ਰੈਫਿਕ 8:00 ਤੋਂ 3:00 8:30 ਤੋਂ 3:00 3:00 ਤੋਂ 4:00
  • 37.657272, -122.094128

    Hayward Hall of Justice

    24405 Amador Street
    Hayward, CA 94544

    ਪਾਰਕਿੰਗ

    ਆਲੇ-ਦੁਆਲੇ ਦੀਆਂ ਗਲੀਆਂ 'ਤੇ ਸੀਮਤ ਪਾਰਕਿੰਗ ਉਪਲਬਧ ਹੈ। ਇੱਕ ਪਾਰਕਿੰਗ ਗੈਰੇਜ ਅਦਾਲਤ ਤੋਂ ਗਲੀ ਦੇ ਉਸ ਪਾਰ ਸਥਿਤ ਹੈ। ਸੀਮਤ ਦੋ-ਘੰਟੇ ਦੀ ਮੀਟਰ ਵਾਲੀ ਪਾਰਕਿੰਗ ਅਦਾਲਤ ਦੇ ਬਿਲਕੁਲ ਪਿੱਛੇ ਉਪਲਬਧ ਹੈ।

    ਪਬਲਿਕ ਟ੍ਰਾਂਸਪੋਰਟੇਸ਼ਨ

    ਸਭ ਤੋਂ ਨਜ਼ਦੀਕੀ BART ਸਟੇਸ਼ਨ Hayward (1.2 ਮੀਲ) ਹੈ। AC ਟ੍ਰਾਂਜ਼ਿਟ ਕਈ ਬੱਸ ਲਾਈਨਾਂ ਦਾ ਸੰਚਾਲਨ ਕਰਦਾ ਹੈ ਜੋ ਇਸ ਖੇਤਰ ਵਿੱਚ ਚਲਦੀਆਂ ਹਨ, ਜਿਸ ਵਿੱਚ ਉਹ ਬੱਸ ਰੂਟ ਵੀ ਸ਼ਾਮਲ ਹੈ ਜੋ BART ਨੂੰ ਅਦਾਲਤ ਨਾਲ ਜੋੜਦਾ ਹੈ।

    Hayward Hall of Justice ਲਈ ਮੁਫ਼ਤ ਕਾਉਂਟੀ ਸ਼ਟਲ ਸੇਵਾ ਦਾ ਸੰਚਾਲਨ ਕਰਨ ਲਈ ਅਦਾਲਤ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਲਈ Alameda County Superior Court ਅਤੇ Alameda County GSA ਨੇ ਇਕੱਠੇ ਸਾਂਝੇਦਾਰੀ ਕੀਤੀ ਹੈ, ਜੋ ਕਿ 8 ਜਨਵਰੀ, 2018 ਤੋਂ ਸੋਮਵਾਰ-ਸ਼ੁੱਕਰਵਾਰ ਨੂੰ ਨਿਰਧਾਰਿਤ ਸਮੇਂ ਦੌਰਾਨ ਸ਼ੁਰੂ ਹੈ। ਵਧੇਰੀ ਜਾਣਕਾਰੀ ਲਈ, ਇੱਥੇ ਜਾਓ

    ਇਸ ਸਥਾਨ 'ਤੇ ਅਦਾਲਤੀ ਡਿਵੀਜ਼ਨਾਂ

    ਵਿਭਾਗ

    • 502 - 522

    (ਵਿਭਾਗ 501 ਵਿੱਚ ਸਵੈ-ਸਹਾਇਤਾ ਕੇਂਦਰ ਹੈ)

    ਸੇਵਾਵਾਂ

    ਅਦਾਲਤੀ ਸੇਵਾਵਾਂ ਲਈ ਸਮਾਂ

    ਦਫ਼ਤਰ ਕੰਮ ਕਰਨ ਦਾ ਸਮਾਂ ਫ਼ੋਨ ਕਰਨ ਦਾ ਸਮਾਂ ਡ੍ਰਾਪ ਬਾਕਸ ਦਾ ਸਮਾਂ 
    ਸਿਵਲ 8:30 ਤੋਂ 2:00 8:30 ਤੋਂ 2:00

    2:00 ਤੋਂ 4:00

    ਪਰਿਵਾਰਕ ਕਾਨੂੰਨ 8:30 ਤੋਂ 2:00 8:30 ਤੋਂ 2:00

    2:00 ਤੋਂ 4:00

    ਸਵੈ-ਸਹਾਇਤਾ ਸੇਵਾਵਾਂ ਇੱਥੇ ਕਲਿੱਕ ਕਰੋ ਇੱਥੇ ਕਲਿੱਕ ਕਰੋ  
    ਬਾਲ ਹਿਰਾਸਤ ਸਲਾਹਕਾਰ 8:30 ਤੋਂ 4:30 8:30 ਤੋਂ 2:00  
  • 37.8002945, -122.2641795

    Oakland - Administration Building

    1221 Oak Street
    3rd and 4th Floors
    Oakland, CA 94612

    ਪਾਰਕਿੰਗ

    Alcopark ਪਾਰਕਿੰਗ ਗੈਰੇਜ Jackson Street 'ਤੇ 12th and 13th Streets ਵਿਚਕਾਰ ਸਥਿਤ ਹੈ।ਸੀਮਤ ਮੀਟਰਡ ਪਾਰਕਿੰਗ ਵੀ ਨੇੜੇ ਦੀਆਂ ਗਲੀਆਂ ਵਿੱਚ ਉਪਲਬਧ ਹੈ।

    ਪਬਲਿਕ ਟ੍ਰਾਂਸਪੋਰਟੇਸ਼ਨ

    ਸਭ ਤੋਂ ਨਜ਼ਦੀਕ BART ਸਟੇਸ਼ਨ Lake Merritt (.3 ਮੀਲ) ਹੈ। AC ਟਰਾਂਜ਼ਿਟ ਇਸ ਖੇਤਰ 'ਤੇ ਚਲਾਣ ਵਾਲੀਆਂ ਕਈ ਬੱਸ ਲਾਈਨਾਂ ਦਾ ਸੰਚਾਲਨ ਕਰਦਾ ਹੈ।

    ਇਸ ਸਥਾਨ 'ਤੇ ਅਦਾਲਤੀ ਡਿਵੀਜ਼ਨਾਂ

    ਸਿਵਲ

    ਵਿਭਾਗ

    14 - 25 ਕਾਉਂਟੀ ਪ੍ਰਸ਼ਾਸਨ ਬਿਲਡਿੰਗ ਵਿੱਚ ਸਥਿਤ ਹਨ।

    ਇਹਨਾਂ ਵਿਭਾਗਾਂ ਵਿੱਚ ਸੁਣਵਾਲੀ ਹੋਣ ਵਾਲੇ ਮੁਕੱਦਮਿਆਂ ਲਈ ਕਲਰਕ ਦਾ ਦਫਤਰ  Rene C. Davidson ਅਦਾਲਤ ਵਿੱਚ ਹੈ।

  • 37.799878, -122.263019

    Oakland - René C. Davidson Courthouse

    1225 Fallon Street
    Oakland, CA 94612

    TRO Desk 510-891-6004

    Fax Filing 510-690-2555

    ਪਬਲਿਕ ਟ੍ਰਾਂਸਪੋਰਟੇਸ਼ਨ

    ਸਲਾਹ: ਅਦਾਲਤ ਦੇ ਨੇੜੇ ਪਾਰਕਿੰਗ ਸੀਮਤ ਅਤੇ ਮਹਿੰਗੀ ਹੈ।

    BART

    Lake Merritt Bart ਸਟੇਸ਼ਨ René C. Davidson ਅਦਾਲਤ ਤੋਂ ਲਗਭਗ ਚਾਰ ਮਿੰਟ ਦੀ ਪੈਦਲ ਦੂਰੀ 'ਤੇ ਹੈ। ਘਰ ਤੋਂ ਆਪਣੇ ਰਸਤੇ ਦਾ ਨਕਸ਼ਾ ਬਣਾਉਣ ਲਈ, ਲਗਭਗ ਪਹੁੰਚਣ ਦਾ ਸਮਾਂ ਪ੍ਰਾਪਤ ਕਰਨ ਲਈ, ਕੀਮਤ ਬਾਰੇ ਪੁਛੱਣ ਲਈ ਜਾਂ BART 'ਤੇ ਤੁਹਾਡੀ ਯਾਤਰਾ ਬਾਰੇ ਤੁਹਾਡੇ ਕੋਈ ਹੋਰ ਸਵਾਲ ਹੋ ਸਕਦੇ ਹਨ, ਤਾਂ ਕਿਰਪਾ ਕਰਕੇ https://www.bart.gov/'ਤੇ ਜਾਓ।

    AC ਟਰਾਂਜ਼ਿਟ ਬੱਸ ਲਾਈਨਾਂ

    ਹੋਰ ਬੱਸ ਲਾਈਨਾਂ ਬਾਰੇ ਪਤਾ ਲਗਾਉਣ ਲਈ, ਆਪਣੀ ਸਵਾਰੀ ਦਾ ਨਕਸ਼ਾ ਬਣਾਓਣ ਲਈ, ਕਿਰਾਏ/ਕਲਿਪਰ ਕਾਰਡਾਂ ਬਾਰੇ ਪੁਛੱਣ ਲਈ, ਜਾਂ ਤੁਹਾਡੇ ਕਿਸੇ ਵੀ ਹੋਰ ਪ੍ਰਸ਼ਨਾਂ ਦੇ ਉੱਤਰ ਲਈ, AC ਟ੍ਰਾਂਜ਼ਿਟ ਵੈੱਬਸਾਈਟ 'ਤੇ ਜਾਓ ਜਾਂ 510-891-4777 'ਤੇ AC ਟ੍ਰਾਂਜ਼ਿਟ ਗਾਹਕ ਸੇਵਾ ਲਾਈਨ 'ਤੇ ਕਾਲ ਕਰੋ।

    ਪੈਰਾਟ੍ਰਾਂਜ਼ਿਟ ਬੱਸਾਂ - ਵ੍ਹੀਲਚੇਅਰ/ਅਪਾਹਜਤਾ ਪਹੁੰਚਯੋਗਤਾ

    East bay ਪੈਰਾਟ੍ਰਾਂਜ਼ਿਟ ਰਾਈਡ ਵਿਕਲਾਂਗ ਜਾਂ ਮਾੜੀ ਸਿਹਤ ਸਥਿਤੀ ਵਾਲੇ ਲੋਕ, ਜਿਸ ਕਰਕੇ ਉਹਨਾਂ ਨੂੰ ਬੱਸਾਂ ਜਾਂ BART ਵਰਤਣ ਲਈ ਮੁਸ਼ਕਲ ਆਉਂਦੀ ਹੈ, ਲਈ ਉਪਲਬਧ ਹਨ।  ਪੈਰਾਟ੍ਰਾਂਜ਼ਿਟ ਬੱਸਾਂ 'ਤੇ ਸੀਟਾਂ ਘੱਟੋ-ਘੱਟ ਇਕ ਦਿਨ ਪਹਿਲਾਂ ਰਿਜ਼ਰਵ ਕਰਵਾਉਣੀ ਚਾਹੀਦੀਆਂ ਹਨ। ਸੀਟ ਰਿਜ਼ਰਵ ਕਰਨ ਲਈ, ਕਾਲ ਕਰੋ: 510-287-5000। ਪੈਰਾਟ੍ਰਾਂਜ਼ਿਟ ਸਵਾਰੀਆਂ ਬਾਰੇ ਵਧੇਰੀ ਜਾਣਕਾਰੀ ਲਈ East Bay Paratransit ਵੈਬਸਾਈਟ 'ਤੇ ਜਾਓ। 

    ਪਾਰਕਿੰਗ

    Alcopark Garage
    • ਟਿਕਾਣਾ: 165 13th Street, Jackson Street 'ਤੇ 12th and 13th ਵਿਚਕਾਰ ਜਾਓ
    • ਕੰਮ ਕਰਨ ਦਾ ਸਮਾਂ: ਸਵੇਰੇ 7:00 ਵਜੇ - ਸ਼ਾਮ 7:00 ਵਜੇ ਤੱਕ ਸੋਮਵਾਰ-ਸ਼ੁੱਕਰਵਾਰ
    • ਲਾਗਤ: $1.50 ਪ੍ਰਤੀ ਘੰਟਾ, $7 ਵੱਧ ਤੋਂ ਵੱਧ, ਅਦਾਲਤ ਕੋਲੋਂ ਪ੍ਰਮਾਣਿਕਤਾ ਦੇ ਨਾਲ $1 ਦੀ ਛੋਟ
    • ਅਦਾਲਤ ਤੱਕ ਪੈਦਲ ਦੂਰੀ: 3 ਮਿੰਟ
    • ਉਪਲਬਧਤਾ: ਅਕਸਰ ਸਵੇਰੇ 8 ਵਜੇ ਤੋਂ ਪਹਿਲਾਂ ਭਰ ਜਾਂਦੀ ਹੈ
    Douglas Parking (Madison)
    • ਟਿਕਾਣਾ: 1309 Madison Street, at corner of 13th Street
    • ਕੰਮ ਕਰਨ ਦਾ ਸਮਾਂ: ਸਵੇਰੇ 7:00 ਵਜੇ - ਸ਼ਾਮ 7:00 ਵਜੇ ਤੱਕ ਸੋਮਵਾਰ-ਸ਼ੁੱਕਰਵਾਰ
    • ਲਾਗਤ: $14 ਪ੍ਰਤੀ ਦਿਨ
    • ਅਦਾਲਤ ਤੱਕ ਪੈਦਲ ਦੂਰੀ: 2 ਮਿੰਟ
    Harrison Street Parking Garage
    • ਟਿਕਾਣਾ: 274 12th Street, at Harrison
    • ਕੰਮ ਕਰਨ ਦਾ ਸਮਾਂ: ਸਵੇਰੇ 7:00 ਵਜੇ - ਸ਼ਾਮ 7:00 ਵਜੇ ਤੱਕ ਸੋਮਵਾਰ-ਸ਼ੁੱਕਰਵਾਰ
    • ਲਾਗਤ: $1 ਪ੍ਰਤੀ 20 ਮਿੰਟ, $24 ਰੋਜ਼ਾਨਾ ਵੱਧ ਤੋਂ ਵੱਧ, $30 ਗੁਆਚੇ ਸਿੱਕੇ ਦੀ ਫੀਸ
    • ਅਦਾਲਤ ਤੱਕ ਪੈਦਲ ਦੂਰੀ: 6 ਮਿੰਟ
    Henry J. Kaiser Convention Center
    • ਟਿਕਾਣਾ: 10 10th Street, Oakland Museum of California ਦੇ ਪਿੱਛੇ
    • ਇਸ ਵੇਲੇ ਨਿਰਮਾਣ ਅਧੀਨ ਹੈ। ਕੋਈ ਪਾਰਕਿੰਗ ਉਪਲਬਧ ਨਹੀਂ ਹੈ।
    Douglas Parking (Harrison)
    • ਟਿਕਾਣਾ: 1523 Harrison Street, at 15th Street
    • ਕੰਮ ਕਰਣ ਦਾ ਸਮਾਂ: 24 ਘੰਟੇ ਪ੍ਰਤੀ ਦਿਨ
    • ਲਾਗਤ: $15 ਪ੍ਰਤੀ ਦਿਨ
    • ਅਦਾਲਤ ਤੱਕ ਪੈਦਲ ਦੂਰੀ: 11 ਮਿੰਟ
    Laz/Douglas Parking (Harrison)
    • ਟਿਕਾਣਾ: 1434 Harrison Street, Cliff Apartment building ਦੇ ਸਾਹਮਣੇ
    • ਕੰਮ ਕਰਨ ਦਾ ਸਮਾਂ: ਸ਼ਾਮ 7 ਵਜੇ ਬੰਦ ਹੋ ਜਾਂਦਾ ਹੈ
    • ਲਾਗਤ: $5 ਪ੍ਰਤੀ ਦਿਨ
    • ਅਦਾਲਤ ਤੱਕ ਪੈਦਲ ਦੂਰੀ: 10 ਮਿੰਟ
    Lakeshore Avenue
    • ਟਿਕਾਣਾ: 1200 ਤੋਂ 1500 Lakeshore Avenue, southeast corner of Lake Merritt off 1st Avenue
    • ਘੰਟੇ: ਵੀਰਵਾਰ ਨੂੰ ਦੁਪਹਿਰ 12:30 ਵਜੇ - ਦੁਪਹਿਰ 3:30 ਵਜੇ ਤੱਕ lake side of street 'ਤੇ ਕੋਈ ਪਾਰਕਿੰਗ ਨਹੀਂ ਹੈ, ਸ਼ੁੱਕਰਵਾਰ ਨੂੰ ਦੁਪਹਿਰ 12:30 ਵਜੇ - ਦੁਪਹਿਰ 3:30 ਵਜੇ ਤੱਕ ਦੂਜੇ ਪਾਸੇ ਕੋਈ ਪਾਰਕਿੰਗ ਨਹੀਂ ਹੈ, ਵਾਹਨਾਂ ਨੂੰ ਜਾਰੀ ਕੀਤੇ ਗਏ ਕਿਸੇ ਵੀ ਟਿਕਟ ਲਈ ਅਦਾਲਤ ਜ਼ਿੰਮੇਵਾਰ ਨਹੀਂ ਹੈ
    • ਲਾਗਤ: ਮੁਫ਼ਤ
    • ਅਦਾਲਤ ਤੱਕ ਪੈਦਲ ਦੂਰੀ: 6-10 ਮਿੰਟ
    ਮੀਟਰ ਵਾਲੀ ਪਾਰਕਿੰਗ:

    ($2 ਪ੍ਰਤੀ ਘੰਟਾ, 2 ਘੰਟੇ ਦੀ ਸੀਮਾ)

    • ਟਿਕਾਣੇ: ਅਦਾਲਤ ਦੇ ਆਸੇ-ਪਾਸੇ ਵੱਖ-ਵੱਖ ਟਿਕਾਣੇ। ਅਦਾਲਤ ਦੇ ਆਲੇ ਦੁਆਲੇ ਨਾਲ ਲੱਗਦੀਆਂ ਖਾਲੀ ਥਾਂਵਾਂ ਜਨਤਾ ਲਈ ਖੁੱਲ੍ਹੀਆਂ ਨਹੀਂ ਹਨ।
    • ਘੰਟੇ: ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲਣ ਵਾਲੇ ਮੀਟਰ, ਦੋ ਘੰਟੇ ਦੀ ਸੀਮਾ। ਅਸੀਂ ਜੱਜਾਂ ਅਤੇ ਸੰਭਾਵਿਤ ਜੱਜਾਂ ਨੂੰ ਮੀਟਰ ਤੇ ਪਾਰਕ ਨਾ ਕਰਨ ਦੀ ਸਲਾਹ ਦਿੰਦੇ ਹਾਂ ਕਿਉਂਕਿ ਇਹ ਸੰਭਵ ਹੈ ਕਿ ਉਹਨਾਂ ਨੂੰ ਮੀਟਰਾਂ ਵਿੱਚ ਪੈਸੇ ਜੋੜਨ ਲਈ ਸਮੇਂ ਤੇ ਛੁੱਟੀ ਨਾ ਦਿੱਤੀ ਜਾਵੇ। ਅਦਾਲਤ ਵਾਹਨਾਂ ਨੂੰ ਜਾਰੀ ਕੀਤੀਆਂ ਟਿਕਟਾਂ ਲਈ ਜ਼ਿੰਮੇਵਾਰ ਨਹੀਂ ਹੈ।
    • ਲਾਗਤ: $2 ਪ੍ਰਤੀ ਘੰਟਾ
    • ਅਦਾਲਤ ਤੱਕ ਪੈਦਲ ਦੂਰੀ: ਵੱਖ ਵੱਖ ਹੈ

    ਆਵਾਜਾਈ ਦੇ ਵਿਕਲਪਿਕ ਢੰਗ

    ਬਾਈਕ

    ਜਨਤਾ ਲਈ ਬਾਈਕ ਪਾਰਕਿੰਗ AlcoBike ਪਬਲਿਕ ਪਾਰਕਿੰਗ ਗੈਰਾਜ ਦੇ ਹੇਠਾਂ 13th st 'ਤੇ AlcoPark ਪਾਰਕਿੰਗ ਗੈਰੇਜ ਦੇ ਸਾਹਮਣੇ ਸਥਿਤ ਹੈ। Oakland Museum of California ਦੇ ਅੱਗੇ 10th Street 'ਤੇ ਇੱਕ ਛੋਟਾ ਬਾਈਕ ਰੈਕ ਵੀ ਹੈ।

    Oakland ਦੇ ਵੱਖ-ਵੱਖ ਟਿਕਾਣਿਆਂ 'ਤੇ ਕਿਰਾਏ 'ਤੇ ਬਾਈਕ ਉਪਲਬਧ ਹਨ। ਬਾਈਕ ਨੂੰ ਮੋਬਾਈਲ ਸਮਾਰਟਫ਼ੋਨ ਐਪਲੀਕੇਸ਼ਨਾਂ ਰਾਹੀਂ ਕਿਰਾਏ 'ਤੇ ਲਿਆ ਜਾ ਸਕਦਾ ਹੈ। ਕਿਰਾਏ 'ਤੇ ਲਿਤੀ ਬਾਈਕ ਨੂੰ ਆਮ ਤੌਰ 'ਤੇ ਨਿਰਧਾਰਤ ਸਥਾਨਾਂ 'ਤੇ ਵਾਪਸ ਕਰਨੀ ਪੈਂਦੀ ਹੈ। FordGo ਬਾਈਕਿੰਗ ਸਟੇਸ਼ਨ ਅਦਾਲਤ ਤੋਂ ਦੋ ਬਲਾਕਾਂ ਦੀ ਦੂਰੀ 'ਤੇ 1418 Lakeside drive ਵਿਖੇ ਸਥਿਤ ਹੈ।

    ਇਲੈਕਟ੍ਰਿਕ ਸਕੂਟਰ

    ਇਲੈਕਟ੍ਰਿਕ ਸਕੂਟਰ ਜ਼ਿਆਦਾਤਰ Lake Merritt ਅਤੇ downtown Oakland ਦੇ ਆਲੇ-ਦੁਆਲੇ ਉਪਲਬਧ ਹੈ। ਉਨ੍ਹਾਂ ਨੂੰ ਮੋਬਾਈਲ ਸਮਾਰਟਫੋਨ ਐਪਲੀਕੇਸ਼ਨਾਂ ਰਾਹੀਂ ਕਿਰਾਏ 'ਤੇ ਲਿਆ ਜਾ ਸਕਦਾ ਹੈ।

    ਰਾਈਡ ਸ਼ੇਅਰਿੰਗ

    ਰਾਈਡ ਸ਼ੇਅਰਿੰਗ ਜਾਂ ਕਾਰਪੂਲ ਸੇਵਾਵਾਂ ਕਿਸੇ ਵੀ ਸਥਾਨ ਤੋਂ ਪਿਕ-ਅੱਪ ਕਰ ਸਕਦੀਆਂ ਹਨ ਅਤੇ ਸਿੱਧਾ ਅਦਾਲਤ ਦੇ ਸਾਹਮਣੇ ਛੱਡ ਸਕਦੀਆਂ ਹਨ। ਰਾਈਡ ਦਾ ਪ੍ਰਬੰਧ ਮੋਬਾਈਲ ਸਮਾਰਟਫ਼ੋਨ ਐਪਲੀਕੇਸ਼ਨਾਂ ਰਾਹੀਂ ਕੀਤਾ ਜਾਂਦਾ ਹੈ। ਕੀਮਤ ਵੱਖ-ਵੱਖ ਜੋ ਸਕਦੀ ਹੈ।

    ਇਸ ਪੰਨੇ 'ਤੇ ਆਵਾਜਾਈ ਦੀ ਜਾਣਕਾਰੀ ਜੂਨ 2019 ਵਿੱਚ ਤਿਆਰ ਕੀਤੀ ਗਈ ਸੀ। ਬੇ ਖੇਤਰ ਟ੍ਰਾਂਸਪੋਰਟੇਸ਼ਨ ਬਾਰੇ ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ https://511.org/ 'ਤੇ ਜਾਓ

    ਇਹਣਾ ਟਿਕਾਣਿਆਂ 'ਤੇ ਅਦਾਲਤ ਦੀਆਂ ਡਿਵੀਜ਼ਨਾਂ ਹਨ

    ਵਿਭਾਗ

    • 1 - 13
    • 1A
    • 1B
    • 1C

    ਸੇਵਾਵਾਂ

    ਅਦਾਲਤੀ ਸੇਵਾਵਾਂ ਲਈ ਸਮਾਂ

    ਦਫ਼ਤਰ ਕੰਮ ਕਰਨ ਦਾ ਸਮਾਂ ਫ਼ੋਨ ਕਰਨ ਦਾ ਸਮਾਂ ਡ੍ਰਾਪ ਬਾਕਸ ਦਾ ਸਮਾਂ 
    ਸਿਵਲ 8:30 ਤੋਂ 2:00 8:30 ਤੋਂ 2:00

    2:00 ਤੋਂ 4:00

    ਮਾਨਸਿਕ ਸਿਹਤ 8:30 ਤੋਂ 2:00 8:30 ਤੋਂ 2:00

    2:00 ਤੋਂ 4:00

    ਅਪਰਾਧਿਕ 8:30 ਤੋਂ 3:00 8:30 ਤੋਂ 3:00 2:30 ਤੋਂ 4:00
    ਕਾਰਜਕਾਰੀ ਦਫ਼ਤਰ 8:30 ਤੋਂ 4:30 8:30 ਤੋਂ 4:30  
    ਮਾਨਵੀ ਸੰਸਾਧਨ 8:30 ਤੋਂ 4:30 8:30 ਤੋਂ 4:30  
    ਜਿਊਰੀ ਦੀਆਂ ਸੇਵਾਵਾਂ 8:30 ਤੋਂ 4:00 8:30 ਤੋਂ 4:00  
    ਜਨਤਕ ਰਿਕਾਰਡ ਟਰਮੀਨਲ 8:30 ਤੋਂ 3:00    
    ਅਪੀਲ ਅਤੇ ਸਬੂਤ

    8:30 ਤੋਂ 2:00

     

    8:30-2:00
    ਜਿਨ੍ਹਾਂ ਧਿਰਾਂ ਕੋਲ ਜਾਇਦਾਦ ਦੀ ਵਾਪਸੀ ਦਾ ਆਦੇਸ਼ ਹੈ, ਉਨ੍ਹਾਂ ਨੂੰ ਮੁਲਾਕਾਤ ਦਾ ਸਮਾਂ ਨਿਯਤ ਕਰਨ ਲਈ 510-891-6001 'ਤੇ ਕਾਲ ਕਰਨੀ ਚਾਹੀਦੀ ਹੈ।

    2:00 ਤੋਂ 4:00

  • 37.799534, -122.275975

    Oakland - Wiley W. Manuel Courthouse

    661 Washington Street
    Oakland, CA 94607

    661 Washington Street, Oakland, CA 94607

    ਪਾਰਕਿੰਗ

    7th Street ਅਤੇ Jefferson Street ਦੇ ਕੋਨੇ 'ਤੇ ਪਾਰਕਿੰਗ ਗੈਰੇਜ ਹੈ। ਸੀਮਤ ਮੀਟਰਡ ਪਾਰਕਿੰਗ ਨੇੜੇ ਦੀਆਂ ਗਲੀਆਂ ਵਿੱਚ ਉਪਲਬਧ ਹੈ।

    ਪਬਲਿਕ ਟ੍ਰਾਂਸਪੋਰਟੇਸ਼ਨ

    ਸਭ ਤੋਂ ਨਜ਼ਦੀਕੀ BART ਸਟੇਸ਼ਨ 12th Street/Oakland City Center (.4 ਮੀਲ) ਹੈ।  AC ਟਰਾਂਜ਼ਿਟ ਇਸ ਖੇਤਰ ਨੂੰ ਸੇਵਾ ਕਰਨ ਵਾਲੀਆਂ ਕਈ ਬੱਸ ਲਾਈਨਾਂ ਦਾ ਸੰਚਾਲਨ ਕਰਦਾ ਹੈ।

    ਇਸ ਸਥਾਨ 'ਤੇ ਅਦਾਲਤੀ ਡਿਵੀਜ਼ਨਾਂ

    ਵਿਭਾਗ

    • 101-115

    ਸੇਵਾਵਾਂ

    • ਸਹਿਯੋਗੀ ਅਦਾਲਤਾਂ ਦੇ ਦਫ਼ਤਰ
    • ਵਾਲੰਟੀਅਰ ਜਾਣਕਾਰੀ ਡੈਸਕ
    • ਸਵੈ-ਸਹਾਇਤਾ

    ਅਦਾਲਤੀ ਸੇਵਾਵਾਂ ਲਈ ਸਮਾਂ

    ਦਫ਼ਤਰ ਕੰਮ ਕਰਨ ਦਾ ਸਮਾਂ ਫ਼ੋਨ ਕਰਨ ਦਾ ਸਮਾਂ  ਡ੍ਰਾਪ ਬਾਕਸ ਦਾ ਸਮਾਂ
    ਅਪਰਾਧਿਕ 8:30 ਤੋਂ 3:00 8:30 ਤੋਂ 3:00 3:00 ਤੋਂ 4:00
    ਟ੍ਰੈਫਿਕ 8:00 ਤੋਂ 3:00 8:30 ਤੋਂ 3:00 3:00 ਤੋਂ 4:00
    ਜਿਊਰੀ ਦੀਆਂ ਸੇਵਾਵਾਂ 8:30 ਤੋਂ 4:00 8:30 ਤੋਂ 4:00  
    ਸਵੈ-ਸਹਾਇਤਾ ਸੇਵਾਵਾਂ  ਇੱਥੇ ਕਲਿੱਕ ਕਰੋ ਇੱਥੇ ਕਲਿੱਕ ਕਰੋ
  • 37.710666, -122.12015

    San Leandro - John George Psychiatric Pavilion

    2060 Fairmont Drive
    San Leandro, CA 94578

    ਪਾਰਕਿੰਗ

    ਸੀਮਤ ਮੀਟਰਡ ਪਾਰਕਿੰਗ ਨੇੜੇ ਦੀਆਂ ਗਲੀਆਂ ਵਿੱਚ ਉਪਲਬਧ ਹੈ।

    ਪਬਲਿਕ ਟ੍ਰਾਂਸਪੋਰਟੇਸ਼ਨ

    ਸਭ ਤੋਂ ਨਜ਼ਦੀਕੀ BART ਸਟੇਸ਼ਨ Bay Fair (1.2 ਮੀਲ) ਹੈ।  Alameda County Sustainability Shuttle ਮੁਫ਼ਤ ਹੈ ਅਤੇ BART ਸਟੇਸ਼ਨ, Juvenile Justice Center, ਅਤੇ John George Psychiatric Pavilion 'ਤੇ ਰੁਕਦੀ ਹੈ। ਇਸ ਤੋਂ ਇਲਾਵਾ, ਇੱਕ  AC ਟ੍ਰਾਂਜ਼ਿਟ ਬੱਸ ਇਸ ਖੇਤਰ ਵਿੱਚ ਚਲਦੀ ਹੈ।

    ਇਸ ਸਥਾਨ 'ਤੇ ਅਦਾਲਤੀ ਡਿਵੀਜ਼ਨਾਂ

    ਮਾਨਸਿਕ ਸਿਹਤ

    ਵਿਭਾਗ

    410

  • 37.715908, -122.118293

    San Leandro - Juvenile Justice Center

    2500 Fairmont Drive
    Suite C3013
    San Leandro, CA 94578

    ਪਾਰਕਿੰਗ

    ਸੀਮਤ ਮੀਟਰਡ ਪਾਰਕਿੰਗ ਬਾਲ ਨਿਆਂ ਕੇਂਦਰ ਦੇ ਪ੍ਰਵੇਸ਼ ਦੁਆਰ ਦੇ ਨੇੜੇ ਮੁੱਖ ਜਗ੍ਹਾ 'ਤੇ ਉਪਲਬਧ ਹੈ। ਇਸ ਤੋਂ ਇਲਾਵਾ, ਇੱਕ ਮੁਫਤ ਓਵਰਫਲੋ ਲਾਟ ਪਹਾੜੀ ਦੇ ਥੱਲੇ ਸਥਿਤ ਹੈ।

    ਪਬਲਿਕ ਟ੍ਰਾਂਸਪੋਰਟੇਸ਼ਨ

    ਸਭ ਤੋਂ ਨਜ਼ਦੀਕੀ BART ਸਟੇਸ਼ਨ Bay Fair (1.9 ਮੀਲ) ਹੈ।  Alameda County Sustainability Shuttle ਮੁਫ਼ਤ ਹੈ ਅਤੇ BART ਸਟੇਸ਼ਨ, Juvenile Justice Center, ਅਤੇ John George Psychiatric Pavilion 'ਤੇ ਰੁਕਦੀ ਹੈ। ਇਸ ਤੋਂ ਇਲਾਵਾ, ਇੱਕ  AC ਟ੍ਰਾਂਜ਼ਿਟ ਬੱਸ ਇਸ ਖੇਤਰ ਵਿੱਚ ਚਲਦੀ ਹੈ।

    ਇਸ ਸਥਾਨ ਤੇ ਅਦਾਲਤੀ ਡਿਵੀਜ਼ਨਾਂ

    ਕਿਸ਼ੋਰ

    ਵਿਭਾਗ

    401-405

    ਸੇਵਾਵਾਂ

    ਨਿਰਭਰਤਾ ਵਿਚੋਲਗੀ

    ਅਦਾਲਤੀ ਸੇਵਾਵਾਂ ਲਈ ਸਮਾਂ

    ਦਫ਼ਤਰ ਕੰਮ ਕਰਨ ਦਾ ਸਮਾਂ ਫ਼ੋਨ ਕਰਨ ਦਾ ਸਮਾਂ ਡ੍ਰੋਪ ਬਾਕਸ ਦਾ ਸਮਾਂ
    ਕਿਸ਼ੋਰ 8:30 ਤੋਂ 3:00 8:30 ਤੋਂ 3:00 3:00 ਤੋਂ 4:00

    Hours:

    Business & Phone Hours
    Monday - Friday: 8:30 am-3:00 pm
    Dropbox Hours
    Monday - Friday: 3:00 pm-4:00 pm

Was this helpful?

This question is for testing whether or not you are a human visitor and to prevent automated spam submissions.